ਮਾਪਿਆਂ ਲਈ ਈ-ਨਿਊਜ਼ਲੈਟਰ
ਪੋਸਟ-ਸੈਕੰਡਰੀ ਲਈ ਪਲੈਨਿੰਗ ਦੇ ਕੰਮ ਵਿਚ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਮਦਦ ਕਰਨ ਲਈ ਮਾਪਿਆਂ ਨੂੰ ਅਪਡੇਟਸ ਅਤੇ ਵਸੀਲਿਆਂ ਨਾਲ ਜੋੜਨ ਲਈ ਅਸੀਂ ਨੇਮ ਨਾਲ ਈ-ਨਿਊਜ਼ਲੈਟਰ ਭੇਜਣੇ ਸ਼ੁਰੂ ਕੀਤੇ ਹਨ।
ਅੱਜ ਹੀ ਈਮੇਲ ਲਿਸਟ ਲਈ ਸਬਸਕਰਾਈਬ (Subscribe) ਕਰੋ!
ਪੜ੍ਹਾਈ ਅਤੇ ਕੈਰੀਅਰ ਲਈ ਕੋਚਾਂ ਵਜੋਂ ਮਾਪੇ
ਬਹਾਰ ਰੁੱਤ 2021 ਵਿਚ ਵਰਕਸ਼ਾਪ ਦੀਆਂ ਤਰੀਕਾਂ:
ਡਿਸਟ੍ਰਿਕਟਸ |
ਤਾਰੀਕ |
ਸਮਾਂ |
ਡੈਲਟਾ |
20 ਜਨਵਰੀ, 2021 |
ਸ਼ਾਮ ਦੇ 7 ਵਜੋਂ ਤੋਂ 8:30 ਵਜੇ ਤੱਕ |
ਕੈਮਲੂਪਸ |
3 ਫਰਵਰੀ, 2021 |
ਸ਼ਾਮ ਦੇ 7 ਵਜੋਂ ਤੋਂ 8:30 ਵਜੇ ਤੱਕ |
ਲੈਂਗਲੀ |
11 ਫਰਵਰੀ, 2021 |
ਸ਼ਾਮ ਦੇ 7 ਵਜੋਂ ਤੋਂ 8:30 ਵਜੇ ਤੱਕ |
ਸਰੀ |
2 ਮਾਰਚ, 2021 |
ਸ਼ਾਮ ਦੇ 6:30 ਵਜੋਂ ਤੋਂ 8:30 ਵਜੇ ਤੱਕ |
|
|
|
|
|
|
ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਹਰ ਸੈਸ਼ਨ ਸਿਰਫ ਸੰਬੰਧਿਤ ਸਕੂਲ ਡਿਸਟ੍ਰਿਕਟਸ ਦੇ ਮਾਪਿਆਂ ਲਈ ਹੀ ਖੁੱਲ੍ਹਾ ਹੈ। ਤਾਰੀਕਾਂ ਬਦਲ ਸਕਦੀਆਂ ਹਨ।
ਰਜਿਸਟਰ ਹੋਣ ਲਈ ਕਿਰਪਾ ਕਰਕੇ ਆਪਣੇ ਡਿਸਟ੍ਰਿਕਟ ਦੀ ਪੇਰੈਂਟ ਐਡਵਾਈਜ਼ਰੀ ਕੌਂਸਲ ਜਾਂ ਡਿਸਟ੍ਰਿਕਟ ਕੈਰੀਅਰ ਕੌਂਸਲਰ ਨਾਲ ਸੰਪਰਕ ਕਰੋ।
ਹੋਰ ਵਸੀਲੇ
ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਮਾਪਿਆਂ ਨੂੰ ਜਾਣਕਾਰੀ ਦੇਣ ਵਾਲੇ ਸੈਸ਼ਨ ਲਾਉਂਦੀਆਂ ਹਨ ਜਿਨ੍ਹਾਂ ਦਾ ਮਕਸਦ, ਪੋਸਟ-ਸੈਕੰਡਰੀ ਪਲੈਨਿੰਗ ਕਰਨ ਵਿਚ ਆਪਣੇ ਬੱਚੇ ਦੀ ਮਦਦ ਕਰਨਾ, ਐਪਲੀਕੇਸ਼ਨ ਦੇ ਕੰਮ ਅਤੇ ਲਗਾਤਾਰ ਕਾਮਯਾਬੀ ਵਿਚ ਮਦਦ ਕਰਨਾ ਹੈ – ਪਤਾ ਲਾਉ!
ਮਾਪੇ ਮਦਦ ਕਰ ਸਕਦੇ ਹਨ

- Do brainstorm ideas and questions about program options.
- Don't do the research required to learn about program options.
- Do offer encouragement through the application process
- Don't complete the application for them.
- Do discuss plans for financing their education.
- Don't prepare their budget or application for funding.
- Do brainstorm questions in advance of an advising appointment.
- Don't attend the advising appointment.
- Do discuss course registration and selection.
- Don't register for them.
- Do offer advice about how to approach an instructor or professor concerning a specific issue.
- Don't contact the instructor or professor directly.
- Do offer encouragement about their course work.
- Don't call them several times a day reminding them to do their course work.
- Do offer encouragement or feedback on their essays.
- Don't write parts of their entire essay.
- Do discuss their progress.
- Don't go online or go to campus to try to get their grades for them.
ਹੋਰ ਮਦਦ ਲਈ ਹਾਈ ਸਕੂਲ ਤੋਂ ਤਬਦੀਲੀ (Transitioning from High School) ਦੇਖੋ।